ਸੱਸੀ ਪੰਨੂੰ

ਧਰਤ ਕੰਬੀ ਭੈ ਰੱਬ ਦੇ

ਧਰਤ ਕੰਬੀ ਭੈ ਰੱਬ ਦੇ, ਪਾਟੀ ਗੋਰ ਵਛਾਹ
ਕੁਦਰਤ ਢੀ ਰੱਬ ਦੀ, ਪਿਆ ਅਯਾਲ ਤੋਰਾ
ਦੋਵੇਂ ਜੀਵੇ ਯਾ ਮੋਏ, ਜਾਣੇ ਆਪ ਅੱਲਾ
ਗੱਲਾਂ ਸੁਣ ਕੇ ਖ਼ਲਕ ਥੋਂ, ਹੋਇਆ ਜੱਗ ਆਗਾਹ