ਮੇਰਾ ਦੇਸ

ਭਾਵੇਂ ਲੱਖਾਂ ਪਹਿਰੇ ਲੱਗੇ
ਫ਼ਿਰ ਵੀ ਮੇਰੀ ਧਰਤੀ ਉੱਤੇ
ਚੰਨ ਦਾ ਚਾਨਣ ਪੈਲਾਂ ਪਾਵੇ
ਸੂਰਜ ਦੀ ਰੁਸ਼ਨਾਈ ਨੱਚੇ

ਹਵਾਲਾ: ਨੀਤੀ ਇਸ਼ਕ ਨਮਾਜ਼, ਹੁਸਨ ਮੁਲਕ; ਸਾਂਝ ਲਾਹੌਰ 2009؛ ਸਫ਼ਾ 112 ( ਹਵਾਲਾ ਵੇਖੋ )