ਹਸਨ ਮਲਿਕ

ਹਸਨ ਮਲਿਕ

ਹਸਨ ਮਲਿਕ

ਹਸਨ ਮਲਿਕ ਇਕ ਮਸ਼ਹੂਰ ਪੰਜਾਬੀ ਸ਼ਾਇਰ ਨੇਂ। ਉਨ੍ਹਾਂ ਦੀ ਕਿਤਾਬ 'ਇਸ਼ਕ ਨੀਤੀ ਨਮਾਜ਼' ਵਿਚੋਂ ਕੁੱਝ ਕਲਾਮ ਪੜ੍ਹਨ ਵਾਲਿਆਂ ਵਾਸਤੇ ਫ਼ੋਕ ਪੰਜਾਬ ਤੇ ਸ਼ਾਮਿਲ ਕੀਤਾ ਗਿਆ ਹੈ। ਇਹ ਮਜਮੂਆ, ਪਹਿਲੀ ਵਾਰ ਸਤੰਬਰ 2009 ਵਿਚ ਸਾਂਝ ਪਬਲੀਕੇਸ਼ਨਜ਼ ਦੁਆਰਾ ਛਾਪਿਆ ਗਿਆ, ਗਹਿਰੇ ਜਜ਼ਬਾਤ ਦੀ ਭਰਪੂਰ ਅੱਕਾਸੀ ਕਰਦਾ ਤੇ ਹਸਨ ਮਲਿਕ ਦੀ ਸ਼ਾਇਰੀ ਦੀ ਖ਼ੂਬਸੂਰਤੀ ਨੂੰ ਜ਼ਾਹਰ ਕਰਦਾ ਹੈ।

ਹਸਨ ਮਲਿਕ ਕਵਿਤਾ

ਗ਼ਜ਼ਲਾਂ

ਨਾਤਾਂ

ਨਜ਼ਮਾਂ