ਚੰਨਾਂ ਵੇ ਮੈਨੂੰ ਜਾਣ ਦੇ

ਬੀੜੀ ਡੁੱਬ ਜਾਨੀ ਅੱਧ ਵਿਚਕਾਰੇ
ਕੇ ਕਿਸੇ ਵੇਖ ਲਿਆ
ਦਿਵੇਂ ਜਾਵਾਂਗੇ ਮਾਰੇ
ਚੰਨਾਂ ਵੇ ਮੈਨੂੰ ਜਾਣ ਦੇ, ਚੰਨਾਂ ਵੇ ਮੈਨੂੰ ਜਾਣ ਦੇ

ਨਾ ਕਰ ਖੇੜਾ ਅਤੇ ਛੱਡ ਮੇਰੀ ਬਾਂਹ
ਘਰ ਉਡੀਕਦੀ ਹੋਣੀ ਮੈਨੂੰ ਮੇਰੀ ਮਾਂ
ਹੁਣ ਹੋ ਗਈ ਏ ਕਵੀਲ ਵਏ
ਕੱਲ੍ਹ ਹੋਣਗੇ ਮੇਲ਼ ਵਏ
ਚੰਨਾਂ ਵੇ ਮੈਨੂੰ ਜਾਣ ਦੇ, ਚੰਨਾਂ ਵੇ ਮੈਨੂੰ ਜਾਣ ਦੇ