ਖੋਜ

ਟੇਸ਼ਣ ਤੇ

ਅੱਖਾਂ ਵਿਚ ਹੜ੍ਹ ਅੱਖਰਾਂ ਦਾ ਹੌਂਟਾਂ ਉਪਰ ਚੁੱਪ ਦੇ ਤਾਲੇ ਆਸੇ ਪਾਸੇ ਦੀ ਦਲਗਨਨ ਪੈਰੀਂ ਭਰਦੇ ਫਸਦੇ ਛਾਲੇ ਐਪਰ ਫ਼ਿਰ ਵੀ ਉੱਡ ਪਿਡ ਜਾਣੇ ਟੇਸ਼ਣ ਤੇ ਹੱਥ ਹਿਲਦੇ ਰਹਿ ਗਏ ਦੋ ਦਿਲ ਮਿਲਦੇ ਮਿਲਦੇ ਰਹਿ ਗਏ

See this page in:   Roman    ਗੁਰਮੁਖੀ    شاہ مُکھی
ਏਜ਼ਾਜ਼ Picture

ਏਜ਼ਾਜ਼ ਨੌਜਵਾਨ ਪੰਜਾਬੀ ਸ਼ਾਇਰ ਤੇ ਲਖੀਕ ਨੇਂ ਜਿਹਨਾਂ ਨੇ ਬੜੇ ਘੱਟ ਵਕਤ ਚ ਨਵੇਂ ਆਨ ਵਾਲੇ ਪੰਜਾ...

ਏਜ਼ਾਜ਼ ਦੀ ਹੋਰ ਕਵਿਤਾ