ਦੇਸ ਦੀ ਮਿੱਟੀ

ਪਰਾਏ ਮੁਲਕ ਦਿਆਂ
ਓਭੜ ਖੇਤਾਂ ਵਿਚ ਬੱਕਰੀਆਂ ਚਰਾਣ ਵਾਲਿਓ
ਕੀ ਗੱਲ
ਆਪਣੇ ਦੇਸ ਦੀ ਮਿੱਟੀ ਬੰਜਰ ਏ