ਬੋਲੀਆਂ

ਬੋਲੀਆਂ:

ਲੋਕੀਂ ਦਲ ਦੇ ਕਰਦੇ ਟੋਟੇ
ਵਏ ਅੱਖੀਆਂ ਦੇ ਵਾਰ ਕਰਕੇ
۔۔۔
ਕਾਲ਼ੀ ਰਾਤ ਹਿਜਰ ਦੀ ਲੰਮੀ
ਤੇਰੇ ਬਾਹਜੋਂ ਕਿਵੇਂ ਕੱਟਦੇ
...
ਕੁੜੀ ਸ਼ੁਕਰ ਦੁਪਹਿਰਾਂ ਵਰਗੀ
ਛੱਡ ਗਈ ਏ, ਸੀਤ ਕਰਕੇ

ਤੇਰਾ ਪਿਆਰ ਕੀ ਹੱਡਾਂ ਵਿਚ ਰਚਿਆ
ਫ਼ਿਕਰਾਂ ਨੇ ਜਿੰਦ ਘੇਰ ਲਈ
۔۔۔
ਸੌਦੇ ਦਿਲਾਂ ਦੇ ਦਿਲਾਂ ਨਾਲ਼ ਹੁੰਦੇ
ਮੋਤੀਆਂ ਨੂੰ ਕੌਣ ਜਾਣ ਦਾ
۔۔۔
ਜਦੋਂ ਮਿਲਣੇ ਰੁੱਤ ਆਈਯ
ਤੇ ਉਦੋਂ ਤੇਰੀ ਛੁੱਟੀ ਮੁੱਕ ਗਈ
۔۔۔
ਚੌੜੇ ਕੱਚ ਦੇ ਪਵਾ ਦਿਆਂਗਾ ਤੈਨੂੰ
ਆਉਣ ਦੇ ਵਿਸਾਖੀ ਸੋਹਨੀਏ
۔۔۔
ਮੈਨੂੰ ਲਗਦੀ ਏ, ਸੁੱਕਣ ਮੇਰੀ
ਵਏ ਨਿੱਜ ਹੋਣੀ ਤੇਰੀ ਨੌਕਰੀ
۔۔۔
ਨਿੱਤ ਪਲਕਾਂ ਚ ਅੱਥਰੂ ਪੂਰੋ ਈਏ
ਵਏ ਜਦੋਂ ਯਾਦ ਆਵਨਦਯਯ
۔۔۔
ਡੋਲੀ ਜਾਂਦਾ ਏ ਕਾਲ਼ਜਾ ਮੇਰਾ
ਨੀ ਅੱਧੀ ਕੌਣ ਆਗਿਆਆ
۔۔۔
ਮੈਨੂੰ ਵੇਖ ਕੇ ਡਿਓੜ੍ਹੀ ਵਿਚ ਵੜ੍ਹ ਗਈ
ਬੂਹੇ ਥਾਣੀ ਮਾਰੇ ਝਾਤੀਆਂ
۔۔۔
ਕਾਹਨੂੰ ਚਿੱਤ ਮੈਂ ਉਹਦੇ ਨਾਲ਼ ਲਾਵਾਂ
ਉਹ ਮਰਦਾ ਤੇ ਮਰੇ ਅੜੀਏ
۔۔۔
ਨੱਸੀ ਫਿਰਦੀ ਸਾਹ ਨਿਓਂ ਵੰਦ ਉਇ
ਤੇ ਕੀਹਦੇ ਦਿਲ ਆਗਿਆਆ
۔۔۔
ਲਾੜਾ ਬਣ ਕੇ ਮੈਂ ਘਰ ਆਵਾਂਂ
ਨੀ ਕਣਕਾਂ ਤੋਂ ਵਾਢੀ ਪੈਣ ਦੇ
۔۔۔
ਸੀਨਾ ਚੀਰ ਕੇ ਵਿਖਾਵਾਂ ਤੈਨੂੰ
ਜੇ ਮਿਲੀਂ ਇਕ ਵਾਰ ਸੋਹਣਿਆ
۔۔۔
ਤੈਨੂੰ ਅਪਣਾ ਯਾਰ ਬਣਾਇਆ
ਵਏ ਇਹੋ ਮੈਥੋਂ ਭੁੱਲ ਹੋ ਗਈ
۔۔۔
ਚੰਨਾਂ ਤੇਰਾ ਮੇਰਾ ਦੋਸ਼ ਨਾ ਕੋਈ
ਮੁਕੱਦਰਾਂ ਤੇ ਗੱਲ ਮੁੱਕਦੀ
۔۔۔
ਆ ਜਾ ਵੰਡ ਲੀਏ ਸੁੱਖ ਸਾਰੀਏ
ਨੀ ਆਪਾਂ ਦਿਵੇਂ ਮਿਲ ਕੀਏ
۔۔۔
ਵੇਲ੍ਹਾ ਰਹਿੰਦਾ ਸੀਂ ਹਰ ਵੇਲੇ
ਹੁਣ ਕਿਉਂ ਨਹੀਂ ਛੁੱਟੀ ਕਰਦਾ
۔۔۔
ਪਹਿਲਾਂ ਨੈਣ ਮਿਲਾ ਕੇ ਦਿਲ ਲੁੱਟਿਆ
ਹਨ ਫਿਰੇ ਦੰਦ ਕੱਢਦੀ
۔۔۔
ਸਾਨੂੰ ਕਰਕੇ ਉਹ ਯਾਰ ਤਬਾਹ
ਫ਼ਰ ਅਪਣਾ ਮਹਿਲਾ ਛੱਡ ਗਈ