ਰੜੇ ਦਾ ਰੱਖ

ਜਿੰਦੜੀ ਏ
ਜੇ ਤੋਂ ਕਿਸੇ
ਰੁੱਖ ਤਰ੍ਹਾਂ ਉੱਗਣਾ ਚਾਹਣੀ ਐਂ
ਛਾਂ ਖੁੱਲਾ ੍ਰਰ ਅੱਖ ਤਰ੍ਹਾਂ

ਤੇ ਫ਼ਿਰ ਕਦੇ ਵੀ
ਬੋਹੜ ਦੇ ਰੁੱਖ ਥੱਲੇ ਨਾ ਅੱਗੀਂ
ਕਿਉਂ ਜੇ
ਬੋਹੜ ਦੇ ਥੱਲੇ ਅੱਗੇ ਹੋਏ ਰੱਖ
ਹਮੇਸ਼ ਬੋਹੜ ਤੋਂ ਨਿੱਕੇ ਹੁੰਦੇ ਨੇ
ਤੇ ਉਨ੍ਹਾਂ ਦੀ
ਆਪਣੀ ਕੋਈ ਪਛਾਣ ਨਹੀਂ ਹੁੰਦੀ

ਜਾ ਕਿਤੇ ਪਰਾਂਹ ਹੋ ਕੇ ੍ਰਰ ਉਏ ਤੇ ਅੱਗ
ਤੇਰੀ ਆਪਣੀ ਪਛਾਣ ਹੋਵੇਗੀ