ਤੂੰ ਆਵੇਂ ਤੇ ਜਾਵਣ ਖੱਲ

ਤੂੰ ਆਵੇਂ ਤੇ ਜਾਵਣ ਖੱਲ
ਫੁੱਲ ਗੁਲਾਬ ਤੇ ਮੇਰਾ ਦਿਲ

ਹੁਣ ਅਸੀਂ ਨਹੀਂ ਤੇਰੇ ਰਹੇ
ਹੁਣ ਨਾ ਕਿਦਰੇ ਜਾਵੇਂ ਮੁੱਲ

ਯਾਰ ਰਕੀਬਾ ਦਸਾਂ ਫ਼ਰ ਮੈਂ?
ਊਧੇ ਕਿੱਥੇ ਕਿੱਥੇ ਤਲ਼

ਕਿਸੇ ਕਿਸੇ ਬੰਦਿਆਂ ਨੂੰ
ਰੱਬ ਨੇ ਦਿੱਤੀ ਹੋਈ ਏ ਢਿੱਲ

ਬੱਚਿਆਂ ਨੂੰ ਸਮਝੌਂਦਾ ਏ
ਹਾਏ ਜਵਾਨੀ ਖਾ ਗਈ ਮੁੱਲ