ਅੱਖਾਂ ਮਿਲੀਆਂ ਹੋਈਆਂ ਨੇਂ

ਉੱਚਾ ਵੇਖ ਕੇ ਥੱਲਾ ਛੱਡੀ ਜਾਣਾ ਐਂ

ਖਾਦੇ ਲੂਣੇ ਮੱਸੇ ਨਈਂ

ਜੇ ਤੇ ਹੱਥ ਛੜਾ ਸਕਦਾ ਏ

ਜੋ ਕਰਨਾ ਐਂ ਸੋਚੋ ਰਾਹੇ ਪੇ ਜਾਓ

ਤੂੰ ਆਵੇਂ ਤੇ ਜਾਵਣ ਖੱਲ

ਯਾਦ ਆਈ ਗੱਲ ਟਾਲੀ ਹੋਈ

ਲੰਘੇ ਵਕਤ ਦੇ ਯਾਰ ਖ਼ਸਾਰੇ ਨਈਂ ਜਾਂਦੇ

ਹਾਂ ਉਹ ਅੱਜ ਵੀ ਮੇਰਾ ਏ