–
ਕਵਿੰਦਰ ਚਾਂਦ ਪੰਜਾਬੀ ਸ਼ਾਇਰ ਨੇਂ - ਆਪ ਦਾ ਤਾਅਲੁੱਕ ਕੈਨੇਡਾ ਤੋਂ ਹੈ। ਆਪ ਦੀ ਲਿਖਤ "ਕਣ ਕਣ" ਤੂੰ ਕੁਝ ਕਲਾਮ ਫ਼ੂਕ ਪੰਜਾਬ ਲਈ ਚੁਣਿਆ ਗਿਆ ਹੈ।