ਹੋ ਗਏ ਜੰਗਲ਼ ਚ ਹਾਂ ਮਸ਼ਹੂਰ ਬਹੁਤ

ਹੋ ਗਏ ਜੰਗਲ਼ ਚ ਹਾਂ ਮਸ਼ਹੂਰ ਬਹੁਤ
ਆ ਗਏ ਆਬਾਦੀਆਂ ਦੂਰ ਬਹੁਤਾ

ਮੰਗਦੇ ਸੜਕਾਂ ਤੇ ਬੱਚੇ ਰੋਕ ਲੌ
ਰੁਲ਼ ਰਿਹਾ ਹੈ ਜ਼ਿੰਦਗੀ ਦਾ ਨੂਰ ਬਹੁਤ

ਵੇਖਦੇ ਢਾਰੇ ਵੀ, ਸੁੱਕੇ ਖੇਤ ਵੀ
ਬਾਰਸ਼ਾਂ ਵਾਲਾ ਵੀ ਹੈ ਮਜਬੂਰ ਬਹੁਤ

ਆਖਿਆ ਪੌਣਾਂ ਸਹਿਮੇ ਪਤਿਆਂਂ
ਨਾ ਵਗੋ ਇਸ ਵਾਰ ਬੋਰ ਬਹਤਤ

ਮਾਂਗ ਸੁਣੀ ਮੰਗਦੀ ਤਾਰੇ ਨਹੀਂ
ਏਸ ਨੂੰ ਰੱਤੀ ਕ ਭਰ ਸੰਧੂਰ ਬਹੁਤ

ਪਾ ਲਵਾਂ ਕੱਲੀ ਮੈਂ ਇਹਦੇ ਬਾਹਰਵਾਰ
ਸ਼ਹਿਰ ਤੇਰਾ ਹੋ ਗਏ ਮਗ਼ਰੂਰ ਬਹੁਤ

ਤੁਰ ਪਿਆਂ ਤੈਨੂੰ ਮਿਲਣ, ਅੱਖਾਂ ਮਟੀਰ
ਪੈਰ ਹੇਠ ਆ ਦਸਤੂਰ ਬਹਤਤ

ਰੰਜਸ਼ਾਂ , ਨਫ਼ਰਤ, ਹਵਸ, ਮਗ਼ਰੂਰੀਆਂ
ਚਾਂਦ ਜੀਵਨ ਇਕ ਹੈ ਨਾਸੂਰ ਬਹੁਤ