ਜ਼। ਜ਼ਰੂਰਤ ਵਾਲੇ ਜਿਹੜੇ ਕੰਮ ਪਿਆਰੇ

ਜ਼। ਜ਼ਰੂਰਤ ਵਾਲੇ ਜਿਹੜੇ ਕੰਮ ਪਿਆਰੇ, ਸਦਾ ਕਰਦਾ ਤੋਂ ਉਹ ਗੁਫ਼ਤਗੂ ਨਾਹੀਂ
ਹੋਵਿਉਂ ਬੜਾ ਪਰ ਰਹਿ ਗਏ ਖ਼ਿਆਲ ਛੋਟੇ, ਤੇਰੇ ਵਿਚ ਦਾਨਾਈ ਦੀ ਬੋ ਨਾਹੀਂ
ਦੁਨੀਆ ਤਰਫ਼ ਤਰੱਕੀ ਦੀ ਜਾਏ ਦੌੜੀ, ਤੇਰੀ ਚਾਲ ਬਦਲੀ ਸਰਮੁ ਨਾਹੀਂ
ਬੁਰੇ ਛੱਡ ਦੇ ਫ਼ਿਅਲ ਖ਼ੁਸ਼ ਤਬਾ ਆਖੇ, ਆਵੇ ਫ਼ਰਕ ਅੰਦਰ ਆਬਰੂ ਨਾਹੀਂ