ਵ ਵਾਅਦਾ ਕਰਕੇ ਬਦਲ ਜਾਏ ਜਿਹੜਾ

ਵ ਵਾਅਦਾ ਕਰਕੇ ਬਦਲ ਜਾਏ ਜਿਹੜਾ, ਇਸ ਨਿਗਲੇ ਤੇ ਕਰਨਾ ਇਤਬਾਰ ਛੱਡ ਦੇ
ਬਦਜ਼ਬਾਨ ਜੋ ਹੋਵੇ ਸ਼ੈਤਾਨ ਖ਼ਸਲਤ, ਇਸੇ ਅਹਿਮਕ ਦੇ ਨਾਲ਼ ਗੁਫ਼ਤਾਰ ਛੱਡ ਦੇ
ਆਲਮ ਦਾਣਿਆਂ ਦੀ ਸੋਹਬਤ ਬੈਠ ਹਰਦਮ, ਜਾਹਲ ਲੁੱਚੀਆਂ ਨਾਲ਼ ਪਿਆਰ ਛੱਡ ਦੇ
ਖ਼ੁਸ਼ ਤਬਾ ਅੰਜਾਮ ਬਦ ਉਨ੍ਹਾਂ ਦਾ ਏ, ਜਿਹੜੇ ਲੋਕ ਨਾਹੀਂ ਬੁਰੀ ਕਾਰ ਛੱਡ ਦੇ