See this page in :
ਸ। ਸਾਬਤ ਕਦਮ ਰਹੋ ਨਿੱਕੀਆਂ ਤੇ, ਪਿਆਰੇ ਬਦੀ ਥੀਂ ਹਰਦਮ ਬਚਾ ਦਿਲ ਨੂੰ
ਨਾਲ਼ ਨਫ਼ਸ ਸ਼ਰੀਰ ਨਾ ਹੋਵੇ ਸ਼ਾਮਿਲ, ਗੋਸ਼ੇ ਬੈਠ ਹਮੇਸ਼ ਸਮਝਾ ਦਿਲ ਨੂੰ
ਅਸਤਗ਼ਫ਼ਾਰ ਪੜ੍ਹ ਕੇ ਜ਼ਿਕਰ ਰੱਬ ਕਰ ਕੇ, ਸ਼ੀਸ਼ੇ ਵਾਂਗ ਸਫ਼ਾ ਬਣਾ ਦਿਲ ਨੂੰ
ਖ਼ੁਸ਼ ਤਬਾ ਗ਼ਰੂਰ ਥੀਂ ਰੋਕ ਕੇ ਤੇ ਕਰਨੀ ਆਜ਼ਜ਼ੀ ਸਦਾ ਸਿਖਾ ਦਿਲ ਨੂੰ
ਖ਼ੁਸ਼ ਤਬਾ ਦੀ ਹੋਰ ਕਵਿਤਾ
- ⟩ ਅਲਫ਼। ਇਹੋ ਕੰਮ ਹੈ ਲੋਕਾਂ ਹਾਸਿਦਾਂ ਦਾ
- ⟩ ਅੱਖੀਆਂ ਥੀਂ ਪੱਟੀ ਖੋਲ ਗ਼ਾਫ਼ਲ
- ⟩ ਈ ਯਾਦ ਕਰ ਕਰ ਰੋਵਾਂ ਦਿਨੇ ਰਾਤੀਂ
- ⟩ ਉਮਰ ਤਮਾਮ ਬਨਾਹ ਐਵੇਂ
- ⟩ ਕ ਕਦਰ ਕੀ ਉਹਨੂੰ ਮੁਸੀਬਤਾਂ ਦੀ
- ⟩ ਕ। ਕਿਸੇ ਸਿਰ ਕੋਈ ਅਹਿਸਾਨ ਕਰਕੇ
- ⟩ ਜ।ਜਿਹੜਾ ਦੋਸਤ ਵਫ਼ਾਦਾਰ ਹੋਵੇ
- ⟩ ਜ਼ ਜ਼ਾਹਰਾ ਅੱਖੀਆਂ ਨਾਲ਼
- ⟩ ਜ਼। ਜ਼ਰੂਰਤ ਵਾਲੇ ਜਿਹੜੇ ਕੰਮ ਪਿਆਰੇ
- ⟩ ਜ਼। ਜ਼ਿਕਰ ਦਾ ਜਿਹਨਾਂ ਨੂੰ ਸ਼ੌਕ ਲੱਗਾ
- ⟩ ਖ਼ੁਸ਼ ਤਬਾ ਦੀ ਸਾਰੀ ਕਵਿਤਾ