ਤੋਂ ਬਣ ਹਜ਼ਰਤ ਯਾਰ

ਤੋਂ ਬਣ ਹਜ਼ਰਤ ਯਾਰ
ਹਰਦਮ ਫਿਰਾਂ ਹੈਰਾਨੀ

ਮਾਹੀ ਬਾਝੋਂ ਸਿਵਲ ਘਨੇਰੇ
ਜੀਵਨ ਹੈ ਬੇਕਾਰ
ਜਾਨਮ ਦਿਲ ਦਾ ਜਾਨੀ

ਦਿਲਬਰ ਜਿਹਾਂ ਹੋਰ ਨਾ ਕੋਈ
ਖ਼ੂਬੀ ਦਾ ਸਰਦਾਰ
ਸੂਰਤ ਵਿਚ ਲਾਸਾਨੀ

ਪਿੰਲ ਛੱਡ ਕੇ ਕੈਚ ਸਿਧਾਇਆ
ਕੀਤਸ ਜ਼ਾਰ ਨਜ਼ਾਰ
ਰੋ ਰੋ ਥੀਵਮ ਦਿਵਾਨੀ

ਇਸ਼ਕ ਅਵੈੜਾ ਪੇਸ਼ ਪਿਓ ਸੇ
ਦਿਲ ਨੂੰ ਦਾਰ ਮਦਾਰ
ਤਿੰਨ ਮਨ ਸੌ ਸੌ ਕਾਫ਼ੀ

ਦਰਦ ਫ਼ਰੀਦ ਹੈ ਚੀਜ਼ ਮਹਾਨਗੀ
ਥੀਂਦੇ ਵਣਜ ਵਪਾਰ
ਜਿੰਦੜੀ ਕਰ ਕੁਰਬਾਨੀ