ਸ਼ੌਕ ਬਿਨਾਂ ਸ਼ਰਫ਼ ਨਾ ਹਾਸਲ

ਸ਼ੌਕ ਬਿਨਾਂ ਸ਼ਰਫ਼ ਨਾ ਹਾਸਲ
ਸ਼ੌਕ ਆਸ਼ਿਕਾਂ ਮਾਲ
ਸ਼ੌਕ ਜਿਨ੍ਹਾਂ ਦਾ ਮੁਰਸ਼ਦ ਹੋਇਆ
ਹੋਏ ਦਰਸ਼ਨ ਵਿਚ ਨਿਹਾਲ