ਜ਼ਾਤ ਦਾ ਚਮਗਿਦੜ

ਜ਼ਾਤ ਦਾ ਚਮਗਿਦੜ
ਵਿਚ ਹਨੇਰੀਆਂ ਪਲਦਾ

ਚਾਨਣ ਹੋਵੇ ਨੂਰ ਆਲਾ
ਉਲਟਾ ਹੋ ਹੋ ਮਰਦਾ