ਦਿਲ ਦੀ ਧੂਣੀ ਮੁੱਕਦੀ ਨਾਹੀਂ

ਦਿਲ ਦੀ ਧੂਣੀ ਮੁੱਕਦੀ ਨਾਹੀਂ
ਹਰ ਵੇਲੇ ਦਿਲ ਸੜਦਾ

ਅੱਗ ਗੁਲਜ਼ਾਰ ਹੋਵੇ ਉਸ ਤਾਹੀਂ
ਜੋ ਜ਼ਿਕਰ ਸੱਜਣ ਦਾ ਕਰਦਾ