ਲੋਕ ਪੁੱਛਦੇ ਇਸ਼ਕ ਕੀ ਹੁੰਦਾ

ਲੋਕ ਪੁੱਛਦੇ ਇਸ਼ਕ ਕੀ ਹੁੰਦਾ
ਤੇ ਆਸ਼ਿਕ ਕਿਵੇਂ ਦੱਸੇ

ਇਸ਼ਕ ਦਾ ਮਦੱਰਸਾ ਕੋਈ ਨਾ
ਜਿਸ ਲੱਗੇ ਸੋ ਲੱਗੇ