ਵਹਦਤ ਦਾ ਜਿਨ੍ਹਾਂ ਇਸ਼ਕ ਕਮਾਇਆ

ਵਹਦਤ ਦਾ ਜਿਨ੍ਹਾਂ ਇਸ਼ਕ ਕਮਾਇਆ
ਨਾ ਜਾਨਣ ਤੇਰਾ ਮੇਰਾ

ਮਦਹੋਸ਼ੀ ਅੰਦਰ ਹੋਸ਼ ਨਾ ਕਰਦੇ
ਰੱਖਣ ਸੱਜਣ ਦੇ ਵੱਲ ਫੇਰਾ