ਦਿਲ ਦਾ ਹਾਲ ਸੁਣਾ ਈਏ ਕੀ

ਮੀਆਂ ਜ਼ਫ਼ਰ ਮਕਬੂਲ

ਦਿਲ ਦਾ ਹਾਲ ਸੁਣਾ ਈਏ ਕੀ ਪੱਥਰ ਨੂੰ ਪੱਘਰ ਼ ਕੀ ਮੰਨਣਾ ਨਹੀਂ ਜਦ ਕਾਫ਼ਰ ਨੇ ਮਿੰਨਤਾਂ ਤਰਲੇ ਪਾਈਏ ਕੀ ਦੁਨੀਆ ਤਿਲਕਣਬਾਜ਼ੀ ਏ ਇਥੇ ਪੈਰ ਜਮਾ ਈਏ ਕੀ ਕਿੱਕਰ ਜੰਮਿਆਂ ਬਾਤਾਂ ਥੀਂ ਮਹਿਫ਼ਲ ਨੂੰ ਗਰਮਾ ਈਏ ਕੀ ਵੇਲ਼ਾ ਬਹੁੰ ਸਖ਼ਤੀਰਾ ਏ ਦਲੜੀ ਨੂੰ ਫ਼ਰ ਮੁਈਏ ਕੀ ਉਹ ਤੇ ਪਿਆਰ ਦਾ ਵੈਰੀ ਏ ਉਹਨੂੰ ਯਾਰ ਬਨਈਏ ਕੀ ਖ਼ਾਲਮਖ਼ਾਲੀ ਹੱਥ ਲੈ ਕੇ ਜ਼ਫ਼ਰਾ ਘਰ ਨੂੰ ਜਾਈਏ ਕੀ

Share on: Facebook or Twitter
Read this poem in: Roman or Shahmukhi

ਮੀਆਂ ਜ਼ਫ਼ਰ ਮਕਬੂਲ ਦੀ ਹੋਰ ਕਵਿਤਾ