ਦਿਲ ਦੇ ਫੁੱਟ

ਦਿਲ ਦੇ ਫੁੱਟ
ਆਪ
ਬੀਤੀ ਫੋਲਦੇ
ਰਾਹਵਾਂ ਟੋਲਦੇ
ਕੱਖ ਰੋਲਦੇ
ਅਸੀਂ ਕੈਦੀ ਤਖ਼ਤ ਲਹੌਰ਌ ਦੇ

ਹਵਾਲਾ: ਜੁਗਨੀ ਕਹਿੰਦੀ ਏ, ਮਦਸਰ ਪੁਨੂੰ; ਸਾਂਝ ਲਾਹੌਰ 2005؛ ਸਫ਼ਾ 7 ( ਹਵਾਲਾ ਵੇਖੋ )