ਮਦਸਰ ਪੰਨੂੰ

ਮਦਸਰ ਪੰਨੂੰਮਦਸਰ ਪੰਨੂੰ ਲਾਹੌਰ ਤੋਂ ਇਕ ਪੰਜਾਬੀ ਸ਼ਾਇਰ ਤੇ ਕਲਾਕਾਰ ਹਨ ਜਿਹਨਾਂ ਦੀ ਪੰਜਾਬੀ ਸ਼ਾਇਰੀ ਦੀ ਪਹਿਲੀ ਕਿਤਾਬ" ਜੁਗਨੀ ਕੀਹਨਦੀ ਏ" ਦੇ ਸਿਰਨਾਵੇਂ ਹੇਠ 2005ਈ. ਵਿਚ ਛਾਪੇ ਚੜ੍ਹੀ। 2011ਈ. ਵਿਚ ਆਪ ਦੀ ਦੂਜੀ ਪੰਜਾਬੀ ਸ਼ਾਇਰੀ ਦੀ ਕਿਤਾਬ" ਜੁਗਨੀ: ਖ਼ੈਰ ਵਹਾਰ ਕਦੀ ਕਦਾਰ" ਦੇ ਸਿਰਨਾਵੇਂ ਹੇਠ ਛਾਪੇ ਚੜ੍ਹੀ।

ਫ਼ੂਕ ਪੰਜਾਬ ਸਾਰੇ ਪੰਜਾਬੀਆਂ ਵਾਸਤੇ ਹੈ। ਆਪਣੇ ਹਿਸਾਬ ਨਾਲ਼ ਸਕਰਿਪਟ ਚੰਨੋ।

Roman   ਗੁਰਮੁਖੀ   شاہ مُکھی

ਕਵਿਤਾ

ਨਜ਼ਮਾਂ