ਰੋਜ਼ ਸਵੇਰੇ ਨਵੇਂ ਸਿਰਿਓਂ

ਰੋਜ਼ ਸਵੇਰੇ ਨਵੇਂ ਸਿਰਿਓਂ
ਤੈਨੂੰ ਤੱਕਣਾ ਹਾਂ
ਤੋਂ ਨਿੱਤ ਨਵੇਂ
ਤੈਨੂੰ ਭਾਗ ਲੱਗੇ
ਜਿਹੜੇ ਰਾਖੀ ਕਰਦੇ ਤੇਰੀ
ਰੋਜ਼ ਸਵੇਰੇ ਨਵੇਂ ਸਿਰਿਉਂ
ਇਕ ਲੁੱਟੋਨੀ ਜਿਹੀ
ਘੁੰਮਦੀ ਆਪਣੇ ਦਵਾ ਲੱਲ
ਆਲ ਦਿਵਾਲ ਘੁੰਮਣ ਘੀਰਯਯ
ਲਿਖੇ ਲਿਖਦੀ ਜਿਹੜੀ
ਹਰ ਘੇਰੇ ਦੀ ਆਪਣੀ ਘੁੰਮਣਘੇਰੀ

ਨਾ ਹੱਥ ਪਵੇ ਨਾ ਪੈਰ
ਛੰਡ ਕੇ ਸੁੱਟਦੀ ਪੁੱਥੇ ਸਿੱਧੇ
ਬੱਸ ਵਿਚੋਂ ਵਿਚ ਈ
ਸਾਰ ਗੁਆ ਕੇ
ਘੁੰਮਣ ਖੀਰੀ

ਹਵਾਲਾ: ਜੁਗਨੀ ਕਹਿੰਦੀ ਏ, ਮਦਸਰ ਪੁਨੂੰ; ਸਾਂਝ ਲਾਹੌਰ 2005؛ ਸਫ਼ਾ 9 ( ਹਵਾਲਾ ਵੇਖੋ )