ਰੱਬ ਭੁੱਲ ਮਰਜ਼ੀ ਆਪਣੀ ਕੀਤੀ

ਰੱਬ ਭੁੱਲ ਮਰਜ਼ੀ ਆਪਣੀ ਕੀਤੀ
ਮਿੱਟੀ ਚਟਣੀ ਪੇ ਗਈ

ਕਿੱਥੇ ਦੀ ਜਾ ਕੱਥ ਰਲਾਈ
ਪੱਲਿਓਂ ਲੱਖ ਲਿਖਾਈ
ਗੱਲ ਪੇ ਗਈ

ਖਸਖਸ ਹਾਸੇ
ਵੱਲ ਛਿੱਲ ਛਾਲਾਂ
ਅਜਬ ਦੁਹਾਈ ਪੇ ਗਈ

ਹਵਾਲਾ: ਜੁਗਨੀ ਕਹਿੰਦੀ ਏ, ਮਦਸਰ ਪੁਨੂੰ; ਸਾਂਝ ਲਾਹੌਰ 2005؛ ਸਫ਼ਾ 41 ( ਹਵਾਲਾ ਵੇਖੋ )