ਦੂਰ ਹਿੱਕ ਬਦਲ ਉੱਡਦਾ ਵੱਤੇ

ਦੂਰ ਹਿੱਕ ਬਦਲ ਉੱਡਦਾ ਵੱਤੇ
ਪੀਲ਼ਾ ਚੋਲਾ ਤਣ ਔਨਧੇ ਤੇ
ਰੱਬ ਜਾਣੇ ਕਿਸ ਲਾਹਮ ਨੂੰ ਜਾਣਸਿ
ਅੰਬਰਾਂ ਨਾਲ਼ ਟਨਗੀਜਾ ਵਾਂਦਾ ਏ
ਵਾਹਵਾਂ ਨਾਲ਼ ਮਨਗੀਜਾ ਵਾਂਦਾ ਏ

See this page in  Roman  or  شاہ مُکھی

ਮੁਹੰਮਦ ਜ਼ੋਹਬ ਆਲਮ ਦੀ ਹੋਰ ਕਵਿਤਾ