ਖੋਜ

ਕਿੰਨੀਆਂ ਧੁੱਪਾਂ ਸੜ ਕੇ ਕੂਕਾਂ ਮਾਰੀਆਂ ਨੀ

ਕਿੰਨੀਆਂ ਧੁੱਪਾਂ ਸੜ ਕੇ ਕੂਕਾਂ ਮਾਰੀਆਂ ਨੀ ਸੱਸੀ ਟਿੱਬੇ ਚੜ੍ਹ ਕੇ ਕੂਕਾਂ ਮਾਰੀਆਂ ਨੀ ਜਨਧਿਆਂ ਅੱਖੀਂ ਅਤੇ ਹੰਝੂ ਤੁਰਦੇ ਹਾਣ ਅੱਜ ਉਸ ਅੰਦਰ ਵੜ ਕੇ ਕੂਕਾਂ ਮਾਰੇਂ ਨੀ ਜਿਸ ਟੁਰਦੇ ਨੂੰ ਖ਼ਲਕਤ ਮਿਹਣੇ ਮਾਰਦੀ ਹਾਈ ਇਸ ਖ਼ਲਕਤ ਉੱਚ ਖੜ ਕੇ ਕੂਕਾਂ ਮਾਰੀਆਂ ਨੀ ਜਿਹੜਾ ਉੱਚੇ ਰੁੱਖ ਪਿੱਪਲਾਂ ਦਾ ਹਾਣੀ ਹਾ ਅੱਜ ਉਸ ਕੱਧਾਂ ਫੜ ਕੇ ਕੂਕਾਂ ਮਾਰੀਆਂ ਨੀ

See this page in:   Roman    ਗੁਰਮੁਖੀ    شاہ مُکھی