ਬੰਦਾ ਸੂਲ਼ੀ ਤੇ ਚੜ੍ਹ ਜਾਵੇ

ਬੰਦਾ ਸੂਲ਼ੀ ਤੇ ਚੜ੍ਹ ਜਾਵੇ
ਵੇਲ਼ਾ ਆਹਾਂ ਡਰ ਜਾਵੀਏ

ਬਾਹਰੋਂ ਖ਼ੌਫ਼ ਜੋ ਦਿਲ ਆ ਯਾਹ
ਉਹੋ ਨਾਲ਼ ਮੇਰੇ ਘਰ ਜਾਵੇ

ਭਾਰ ਉਦਾਸੀ ਦਾ ਏ ਚੁੱਕਿਆ
ਸਿਰ ਤੋਂ ਲੱਥੇ ਕਿਧਰ ਜਾਵੇ

ਟੁੱਟੇ ਫੱਟੇ ਰਸਤੇ ਅਤੇ
ਯਾਰ ਤੂੰ ਮਿੱਤਰ ਨਿਖੜ ਜਾਵੇ

ਰੀਤਾਂ ਵਰਗੀ ਸੋਚ ਮੁਨੱਵਰ
ਚਲੇ ਵਾ ਤੇ ਬਿਖਰ ਜਾਵੇ