ਪਾਣੀ ਲੈ ਕੇ ਸੁਫ਼ਨੇ ਦਾ ਤੇ ਵਿਚ ਤਾਬੀਰਾਂ ਖੋਲ

ਪਾਣੀ ਲੈ ਕੇ ਸੁਫ਼ਨੇ ਦਾ ਤੇ ਵਿਚ ਤਾਬੀਰਾਂ ਖੋਲ
ਮਿੱਠਾ ਏ ਕਿ ਖੱਟਾ ਸ਼ਰਬਤ, ਰਾਜ਼ ਹਕੀਕਤ ਖੋਲ

ਕੌੜੇ ਲੌ ਨੇ ਵਰਤ ਕੇ ਅੱਖਰ ਮਿੱਠੀ ਗ਼ਜ਼ਲ ਬਣਾ
ਮੂਹਾਂ ਤੇ ਨੇ ਚੜ੍ਹਨ ਨੂੰ ਤਰਸੇ ਮਾਂ ਬੋਲੀ ਦੇ ਬੋਲ

ਬਾਗ਼ਾਂ ਦੇ ਵਿਚ ਰੰਗ ਰੰਗੀਲੇ ਮੌਸਮ ਦੀ ਮੁਸਕਾਨ
ਫੁੱਲਾਂ ਨੂੰ ਵੀ ਤਿਤਲੀ ਆਖੇ ਤੂੰ ਵੀ ਕੁੱਝ ਬੋਲਲ

ਕਿਸਮਤ ਮੈਨੂੰ ਕੇਸ ਬਜ਼ਾਰੇ ਸੱਲਿਆ ਆਨ ਲਿਆ
ਜਿਥੇ ਆਪਣੇ ਆਪ ਨੂੰ ਵੇਚਾਂ ਰੱਤੀ ਤੋ ਲੱਲ

ਵਹਿਮ ਮੇਰੇ ਦੇ ਔਖੇ ਪੈਂਡੇ ਲੱਗੀ ਏ ਤੁਰ ਹਯਾ
ਖੂਹ ਮਿੱਠਾ ਏ ਯਾਦਾਂ ਭਰਿਆ, ਪੀਵਾਂ ਭਰ ਭਰ ਡੋਲ

ਸੁਫ਼ਨੇ ਦੇ ਵਿਚ ਲੱਖਾਂ ਮੋਤੀ ਮੈਂ ਵੀ ਦੋਵਾਂ ਅੱਗਾ
ਇਸ ਦੀ ਏ ਤਾਬੀਰ ਮੁਨੱਵਰ ਇੱਟਾਂ ਵੱਟੇ ਰੋਲ਼