ਜਦੋਂ ਜੰਗਲ਼ ਦੇ ਵਿਚ ਹੋਵੇ

ਸਿਖ਼ਰ ਦੁਪਹਿਰ ਨੂੰ ਜਾਂਦਿਆਂ ਜਾਂਦੀਆਂ
ਜੇ ਕੋਈ ਪਿੱਛੋਂ ਬੁਲਾਵੇ
ਪਿੱਛੇ ਮੁੜ ਕੇ ਕਦੇ ਨਾ ਵੇਖੋ
ਲੱਖ ਉਹ ਮਿੰਨਤਾਂ ਪਾਵੇ

ਹਵਾਲਾ: ਸਫ਼ਰ ਦੀ ਰਾਤ; ਦੋਸਤ ਪਬਲੀਕੇਸ਼ਨਜ਼; ਸਫ਼ਾ 49 ( ਹਵਾਲਾ ਵੇਖੋ )