ਮੇਰਾ ਅਸਲ ਵਜੂਦ

ਮੇਰਾ ਤੇ ਬੱਸ ਇੰਨਾਂ ਈ ਕੁਝ ਏ
ਹਿੱਸਾ ਆਪਣੇ ਆਪ ਦੇ ਵਿਚ
ਜਿੰਨਾਂ ਰਾਤ ਦੇ ਸੁਣਨ ਵਾਲੇ ਦਾ
ਭਾਰ ਏ ਪੀਰ ਦੀ ਚਾਪ ਦੇ ਵਿਚ

ਹਵਾਲਾ: ਸਫ਼ਰ ਦੀ ਰਾਤ; ਦੋਸਤ ਪਬਲੀਕੇਸ਼ਨਜ਼; ਸਫ਼ਾ 50 ( ਹਵਾਲਾ ਵੇਖੋ )