ਖ਼ੁਦਾ ਤੋਂ ਵੱਧ ਖ਼ੁਦਾ ਦੀ ਮਖ਼ਲੂਕ ਦਾ ਡਰ

ਇਕ ਗਲ ਹੈ ਮੇਰੇ ਦਿਲ ਦੇ ਅੰਦਰ ਜਿਹੜੀ ਬਾਹਰ ਨਾ ਆਵੇ ਯਾਦ ਨਈਂ ਰੱਖਣਾ ਚਾਹੁੰਦਾ ਉਹਨੂੰ ਪਰ ਭੁੱਲੀ ਨਾ ਜਾਵੇ ਕਾਫ਼ਰ ਨਾਂ ਕਿਤੇ ਸਮਝਣ ਮੈਨੂੰ ਦਲ ਲੋਕਾਂ ਤੋਂ ਡਰਦਾ ਇਸੇ ਗੱਲੋਂ ਡਰਦਾ ਮੈਂ ਕਿਤੇ ਦਿਲ ਦੀ ਗੱਲ ਨਹੀਂ ਕਰਦਾ

ਹਵਾਲਾ: ਰਸਤਾ ਦੱਸਣ ਵਾਲੇ ਤਾਰੇ; ਦੋਸਤ ਪਬਲੀਕੇਸ਼ਨਜ਼; ਸਫ਼ਾ 21 ( ਹਵਾਲਾ ਵੇਖੋ )