ਵਾਹੁੰਦੇ ਦੇ ਮਨ ਤੇ
ਸਾਵੀ ਬੀਹਾਨ ਟਰੀ
ਪਾਰੋਂ ਅਵਾਜ਼ ਆਈਯ
ਜਿਵੇਂ ਚੰਬੇ ਦੀ ਲੜੀ
ਚੰਨ ਜ਼ਿਵੇਂ ਤੇ ਲੱਥਾ
ਛਿੱਲ ਉਸਮਾਂ ਚੜ੍ਹੀ
ਰਾਹਵਾਂ ਸਵਾਰ ਖੁੰਜਿਆ
ਵਾਗ ਹੱਥਾਂ ਵਿਚ ਠਰੀ

ਹਵਾਲਾ: ਤਾਅ, ਮੁਸ਼ਤਾਕ ਸੂਫ਼ੀ; ਸਾਂਝ ਲਾਹੌਰ 2008؛ ਸਫ਼ਾ 70 ( ਹਵਾਲਾ ਵੇਖੋ )