ਮੁਸ਼ਤਾਕ ਸੂਫ਼ੀ
1948 –

ਮੁਸ਼ਤਾਕ ਸੂਫ਼ੀ

ਮੁਸ਼ਤਾਕ ਸੂਫ਼ੀ

ਮੁਸ਼ਤਾਕ ਸੂਫ਼ੀ ਪੰਜਾਬੀ ਸ਼ਾਇਰ ਹੋਵਣ ਦੇ ਨਾਲ਼ ਨਾਲ਼ ਪੰਜਾਬੀ ਦੇ ਇਕ ਉਚੇਚੇ ਲਖੀਕ ਵੀ ਨੇਂ- ਆਪ ਦਾ ਤਾਅਲੁੱਕ ਸਾਹੀਵਾਲ ਤੋਂ ਹੈ, ਜਿਥੇ ਉਨ੍ਹਾਂ ਦੇ ਵਡਕੇ ਵੰਡ ਤੋਂ ਪਹਿਲੋਂ ਰੋਜ਼ਗਾਰ ਵਾਸਤੇ ਜਲੰਧਰ ਤੋਂ ਆ ਕੇ ਵਸੇ- ਉਨ੍ਹਾਂ ਨੇਂ ਗੌਰਮਿੰਟ ਕਾਲਜ ਤੋਂ ਇੰਗਲਿਸ਼ ਲਿਟਰੇਚਰ ਵਿਚ ਮਾਸਟਰ ਕੀਤਾ ਲੇਕਿਨ ਪੰਜਾਬੀ ਨੂੰ ਆਪਣੇ ਅਦਬੀ ਇਜ਼ਹਾਰ ਦਾ ਜ਼ਰੀਆ ਬਣਾਇਆ- ਅਜੇ ਤੱਕ ਆਪ ਦੀ ਸ਼ਾਇਰੀ ਦੀਆਂ ਛੇ ਕਿਤਾਬਾਂ ਸ਼ਾਇ ਹੋ ਚੁੱਕੀਆਂ ਨੇਂ- ਏਸ ਤੋਂ ਇਲਾਵਾ ਉਨ੍ਹਾਂ ਅੰਗਰੇਜ਼ੀ ਅਦਬ ਦਾ ਪੰਜਾਬੀ ਤਰਜਮਾ ਵੀ ਕੀਤਾ-

ਮੁਸ਼ਤਾਕ ਸੂਫ਼ੀ ਕਵਿਤਾ

ਕਾਫ਼ੀਆਂ

ਨਜ਼ਮਾਂ