ਜੋ ਨਹੀਂ ਹੋਇਆ ਸੋ ਈ ਸਾਡਾ

ਉਹ ਟੁਰ ਗਏ ਆਖਦੇ ਸੁਣਨ
ਚੰਗੇ ਦਿਨ ਕਿ ਆਏਇ
ਚੰਗੇ ਦਿਨ ਤਾਂ ਬਦਲ ਸਨ, ਬੇ ਰੁੱਤੇ,
ਸਾਡੀ ਨਿੰਦਰ ਦੇ
ਜਿਸ ਪਲ਼ ਜਾਗੇ
ਆਪਣਾ ਅੰਬਰ ਦ ਸਿਆਹ
ਇਸ ਛਿੱਟੇ ਚੋਂ ਕੀ ਉਗਨਾਏ
ਜਿਸ ਨੂੰ ਭੋਈਂ ਨਾ ਝੱਲਿਆ
ਆਪਣੇ ਭਾਣੇ ਭੈੜੇ ਦਿਨ ਚੰਗੇ ਨੀਂਂ
ਕਿ ਇਨ੍ਹਾਂ ਵਿਚ, ਤੇਰੀ ਸਿਕ ਜੋ ਵਿਧੀ ਏ, ਮੇਰੇ ਅੰਦਰ
ਸੋ ਮੈਂ ਤੈਨੂੰ ਹਿੰਦੀ ਵਿਚ ਹਨ ਲੱਭਣ ਟੋਰੀਆਂ
ਕਿ ਇਹੋ ਏ ਜੂਆ ਤੇਰੀ
ਇਥੇ ਈ ਕਿਤੇ ਹੋਸੀ, ਤੇਰੀ ਰੁੱਤ ਦਾ ਪੋਲਾ ਬਣਾ
ਜਿਥੇ ਚਾ ਨਹੀਂ ਜਾਣਦਾ ਕੋਈ, ਥੱਡਾ ਆਪਣੀ ਹਸਤੀ ਦਾ
ਇੰਜ ਮੈਂ ਦੁੱਖੋਂ ਸਿੱਖੋਂ ਬਾਹਰਾ
ਤੇਰੇ ਨੇੜੇ ਜੀਨਾਂ
ਤੂੰ ਕਿ ਸਾਡੇ ਆਮ ਪਲਾਂ ਦਾ ਗਜਾ ਫਲ਼ ਐਂ
ਉਜੜਤ ਅੱਜ ਵਿਚ ਵਸਦਾ ਕੱਲ੍ਹ ਐਂ!

ਹਵਾਲਾ: ਤਾਅ, ਮੁਸ਼ਤਾਕ ਸੂਫ਼ੀ; ਸਾਂਝ ਲਾਹੌਰ 2008؛ ਸਫ਼ਾ 82 ( ਹਵਾਲਾ ਵੇਖੋ )