ਦੂਰੋਂ ਰੇਖਾਂ ਤਾਂ ਨਗਰ ਏ
ਜਿਵੇਂ ਕੋਈ ਬਦਲੇ ਏ
ਨੇੜੇ ਹੋਵਾਂ ਤਾਂ ਰੰਗਤ ਏ
ਜਿਵੇਂ ਧੁੰਦ ਏ
ਜੇ ਕਰ ਛੂਹਵਾਂ ਤਾਂ ਉਹ ਕੁਝ ਨਹੀਂ
ਓਪਰੀ ਵਾ ਏ

ਹਵਾਲਾ: ਤਾਅ, ਮੁਸ਼ਤਾਕ ਸੂਫ਼ੀ; ਸਾਂਝ ਲਾਹੌਰ 2008؛ ਸਫ਼ਾ 63 ( ਹਵਾਲਾ ਵੇਖੋ )