ਜਾਗਦੇ ਸੁਫ਼ਨੇ ਦੀ ਅਦਾਲਤ

ਜਾਗਦੇ ਸੁਫ਼ਨੇ ਦੀ ਅਦਾਲਤ
(ਆਪਨੜੀ ਭਤਰੀ ਬਾਨੋ ਤੇ ਜੱਗ ਦੇ ਹਰ ਇਸ ਬਾਲ ਦੇ ਨਾਂ ਜਿਹੜੇ ਆਪਨੜੇ ਜਾਵਨੜ ਆਲਿਆਂ ਦੇ ਕ੍ਰੋਧ ਦੇ ਹੱਥੇ ਚੜ੍ਹ ਗਏ)

ਬਾਲ ਜਾਵਨੜ ਤੋਂ ਪਹਿਲੇ
ਆਪਨੜੇ ਅੰਦਰ ਝਾਤੀ ਮਾਰ ਲ੸ੀ ਕਰੋ
ਆਪਨੜੀ ਰੂਹਾਂ ਦਾ ਗੰਦ
ਪਰਖ ਦੀ ਤਨਗਾਰੀ ਵਿਚ ਢੋ ਕੇ
ਹਯਾਤੀ ਦੀ ਕਿਧ ਤੋ ਪਾਰ ਉਲਾਰ ਲਿਆ ਕਰੋ
ਤੇ ਮੁੜ ਆਪਨੜੇ ਦਿਲਾਂ ਦੇ ਵਿਹੜੇ ਵਿਚ
ਪ੍ਰੀਤ ਦੀ ਬੁਹਾਰੀ ਦੇ ਲਈ ਕਰੋ

ਸ਼ਾਲਾ ਹਿਰਸ, ਕ੍ਰੋਧ ਦੀ ਜੁੜ ਜਾਵੇ

ਜਿੰਨਾ ਹੁੰਦੀ ਝੋਲ਼ੀ ਵਿਚ
ਇੰਨੇ ਖ਼ਵਾਬਾਂ ਦੇ ਕੀੜੇ ਕੁਸਕਦੇ ਪਏ ਹੋਣ
ਓ ਮੁਜਰਿਮ ਹੋਨਦਿਨ
ਹਯਾਤੀ ਦਿਆਂ ਚਾਟਾਂ ਝੁੱਲਦੇ
ਆਪਣੇ ਬਾਲਾਂ ਦੇ
ਜੌਂ ਉਨ੍ਹਾ ਨਦੀ ਮਮਤਾ
ਉਨ੍ਹਾਥੋਂ ਹਾਸੇ ਖੋ ਲੈਂਦੀ ਏ

ਮਾਂ ਪਿਓ ਅਦਾਲਤਾਂ ਉਲ ਜਾਵਨੜ ਤੋ ਪਹਿਲੇ
ਲੇਕ ਲਿਆ ਕਰਨੜ
ਅਪਨੜੇ ਬਾਲਾਂ ਦੇ ਕੁੱਲ ਦਾ ਨਕਸ਼ਾ

ਨਾ ਖੁਵਾਂਦੀ ਅਦਾਲਤ ਦੀ ਰਾਹ ਤੇ ਟੁਰ ਗਈ ਮਾਂ
ਫ਼ੈਸਲੇ ਦੀ ਜ਼ਹਿਰ ਪੱਲੇ ਵਿਚ ਬਣਾ ਕੇ ਲੈ ਅਮਦੀ ਏ
ਕੋਨੜ ਹਰ ਦਿਹਾੜ ਓ ਜ਼ਹਿਰ
ਅਪਣੀ ਅੱਧ ਮੋਈਆਂ ਸੋਚਾਂ ਦੇ ਹਣੋਂ
ਹੇਠ ਰੱਖ ਕੇ ਚਥਦਾ ਰਹਨਦਾਏ!
ਕੋਨੜ ਮੀਹਨੜਿਆਂ ਦੀ ਅੱਗ ਵਿਚ ਬਲਦਾਏ
ਮੈਨੂੰ ਆਪਨੜੇ ਵਿਹੜੇ ਤਾਈਂ
ਇਸ ਸੜਦੇ ਲਹੂ ਦੀ ਬੋ ਅਮਦੀ ਏ
ਮੂਰਖ ਜੱਜ!!
ਕੀਦੇ ਹੱਕ ਵਿਚ ਫ਼ੈਸਲਾ ਕਰਦਾਏ?
ਬਾਲਾਂ ਦਾ ਭਾਰ ਚਾ ਲੋਨੜ ਆਲੀ ਮਾਂ ਦੇ ਹੱਕ ਵਿਚ ?
(ਕੀ ਏ ਔਰਤ ਦੀ ਜਿੱਤ ਹੁੰਦੀ ਏ?)
ਯਾ ਬਾਲਾਂ ਦੇ ਇਨ ਡਿਠੇ ਸੋਹਨੜੇ
ਸੁਫ਼ਨਿਆਂ ਨੂੰ ਫਾਸੀ ਚਾੜਿਆ ਵੇਂਦਾਏ
ਇਹ ਕਿਸ ਪਾਸੇ ਦਾ ਅਦਲ ਏ !!
ਇਹ ਕਿਹੋ ਜਿਹੇ ਵਸੇਬ ਦੇ ਮੁੱਢ ਰੱਖੇ ਵੇਦਿਨ ?
ਕੋਨੜ ਸਜਾਖ ਏ ਕਨੂੰਨ ਬਣਾ ਗਏ ਹਨ!!
(ਪਰ ਏ ਅੱਜ ਦੀ ਗੱਲ ਤਾਂ ਨਹੀਂ, ਇਹ ਵਸਤੀਆਂ ਏ ਵਿਹੜੇ ਤਾਂ ਮੁੱਦਤਾਂ ਤੋਂ ਏਸ ਕਾਲ਼ ਤੇ ਕਨੜਮੇ ਦੇ ਖੂਹ ਵਿਚ ਢੱਠੇ ਹੋ ਹਨ)

ਮੈਂ ਤਾਂ ਜਾਗਦਿਆਂ ਹੋਇਆਂ ਆਪਨੜਿਆਂ ਅੱਖੀਂ ਚੀਰਦਾ ਹਾਂ
ਮੈਂ ਤਾਂ ਉਸ ਅਦਾਲਤ ਦੇ ਖ਼ਾਬ ਵੀਹਦਾ ਹਾਂ
ਜਿਥੇ ਨਾ ਮਰਦ ਦੀ ਜਿੱਤ ਹੁੰਦੀ ਏ
ਨਾ ਔਰਤ ਦੀ
ਹੱਥੋਂ ਜਿੱਤ ਹੁੰਦੀ ਏ
ਤੇ ਹਿੱਕ ਮਾਂ ਤੇ ਹਿੱਕ ਪਿਓ ਦੀ
ਤੇ ਉਨ੍ਹਾਂਦੇ ਢਿੱਡ ਦੇ ਜਮੈ ਹੋ
ਮਸ਼ੋਮਾਂ ਦੇ ਸੁਫ਼ਨਿਆਂ ਦੀ,
ਉਨ੍ਹਾਂਦੇ ਮਿਠੜੇ ਬੋਲਾਂ ਦੀ

ਓ ਅਦਾਲਤ ਕਦਨੜ ਬਨੜਸੀ ਜਿਹਦਾ ਕਨੂੰਨ
ਫੁੱਟੇ ਦੀ ਅੱਗ ਵਿਚ ਬਲਦੇ ਘਰਾਂ ਦੇ
ਵਸਾਵਨੜ ਦੀ ਨਿਆ ਬਨਹਸੀ?