ਮੈਂ ਜਿਸ ਘਰ ਜੰਮੀ, ਮੇਰਾ ਸੀ ਨਾ ਮਾਂ ਦਾ
ਮੇਰੇ ਹੋਵਣ ਤੇ ਰਿਸ਼ਤੇਦਾਰਾਂ ਕਿੰਨੇ ਮਿਹਣੇ ਮਾਰੇ
ਕਿੰਨੇ ਪੱਤਰ, ਕਿੰਨੇ ਧੀ ਤੇ ਕਿੰਨੇ ਰੱਬ ਮੰਗਿਆ
ਮੈਂ ਸੀ ਹੋਰ, ਸਿਖਾਈ ਹੋਰ ਗਈ, ਜਕ ਨੂੰ ਹੋਰ ਦੱਸੀ
ਮੈਨੂੰ ਦੱਸਿਆ ; ਤੇਰੀ ਇੱਜ਼ਤ ਲੱਤਾਂ ਵਿਚ, ਪਿਓ ਦੇ ਸਿਰ ਤੇ ਯਾ ਵੀਰ ਦੇ ਮੂਹਡੇ ਏ
ਤੂੰ ਵੀ ਨਾ ਮੰਨਿਆ ਕਿ ਮੇਰੇ ਵਿਚ ਯਵਟਰਸ ਨਾਲ਼ ਜ਼ਿਹਨ ਵੀ ਏ