ਮੈਂ ਭਟਕ ਕਿੰਜ ਸਕਦੀ ਆਂ
ਮੰਜ਼ਿਲ ਤੋਂ
ਕਿਉਂ ਜੋ
ਮੇਰੇ ਹਾਂਹ ਵਿਚ
ਦੀਵੇ ਬਲਦੇ ਨੇ

ਹਵਾਲਾ: ਰੁੱਤਾਂ ਦੀ ਆਸ; ਸਾਂਝਾ ਵਿਰਸਾ ਲਾਹੌਰ; ਸਫ਼ਾ 22 ( ਹਵਾਲਾ ਵੇਖੋ )