ਸਿੱਧਾ ਜਿਹਾ ਬਿਆਣ ਦੇਣਾ ਏ

ਸਿੱਧਾ ਸਾਧਾ ਬਿਆਣ ਦੇਣਾ ਏ
ਹਕ਼ ਖਾਦਾ ਏ, ਨਾ ਖਾਣ ਦੇਣਾ ਏ

ਸ਼ਿਅਰ ਸੁਣ ਕੇ ਦਾਦ ਨਹੀਂ ਦੇਣੀ
ਵਿਚਲੀ ਗਲ ਤੇ ਧਿਆਨ ਦੇਣਾ ਏ

ਮੁੱਲਾਂ ਕਰਦਾ ਗਰਾਈ ਰਜਦਾ ਨਹੀਂ
ਕੇ ਲਾਮਕਾਂ ਨੂੰ ਮਕਾਨ ਦੇਣਾ ਏ