ਸਾਬਰ ਅਲੀ ਸਾਬਰ
1978 –

ਸਾਬਰ ਅਲੀ ਸਾਬਰ

ਸਾਬਰ ਅਲੀ ਸਾਬਰ

ਸਾਬਰ ਅਲੀ ਸਾਬਰ ਦਾ ਤਾਅਲੁੱਕ ਪਾਕਿਸਤਾਨੀ ਪੰਜਾਬ ਦੇ ਪਿੰਡ ਪਾਂਡੂ ਕੀ, ਜ਼ਿਲ੍ਹਾ ਲਾਹੌਰ ਤੋਂ ਹੈ- ਉਨ੍ਹਾਂ ਦੀ ਸ਼ਾਇਰੀ ਵਿਚ ਮਜ਼ਾਹਮਤੀ ਰੰਗ ਭਰਿਆ ਪਿਆ ਏ- ਉਹ ਮੁਆਸ਼ਰੇ ਦੇ ਇਸਤਿਹਸਾਲੀ ਨਿਜ਼ਾਮ ਦੇ ਖ਼ਿਲਾਫ਼ ਆਪਣੀ ਸ਼ਾਇਰੀ ਰਾਹੀਂ ਆਵਾਜ਼ ਚੁੱਕਦੇ ਨੇਂ-

ਸਾਬਰ ਅਲੀ ਸਾਬਰ ਕਵਿਤਾ

ਗ਼ਜ਼ਲਾਂ

ਨਜ਼ਮਾਂ