ਕਸਮੇ
ਏਡਾ ਸੋਹਣਾ ਸੀ
ਹੱਥ ਲਾਵਣ ਨੂੰ
ਜੀ ਨਈਂ ਕੀਤਾ

ਹਵਾਲਾ: ਇਕੋ ਸਾਹੇ; ਸਾਂਝ; ਸਫ਼ਾ 50