ਜੰਗਲ਼

ਸਫ਼ਦਰ ਡੋਗਰ

ਜੰਗਲ਼ ਦੇ ਵਿਚ ਵੜ ਈਏ ਜੇਕਰ ਇਹੋ ਕੁੱਝ ਤਾਂ ਹੁੰਦਾ ਏ ਹਰ ਕੋਈ ਓਥੇ ਵੈਰੀ ਦੁਸ਼ਮਣ ਜਾਦੂਗਰ ਯਾ ਚੋਰ ਤੇ ਰਹਜ਼ਨ ਠੱਗ ਲੁਟੇਰਾ ਲਗਦਾ ਏ ਦੂਰ ਦੁਰਾਡੇ ਖੰਡਰ ਦੇ ਵਿਚ ਜੇਕਰ ਦੀਵਾ ਜਗਦਾਏ ਜਨ ਚੁੜੇਲ ਬਲ਼ਾ ਦਾ ਸਾਨੂੰ ਸਦਾ ਬਲੀਖਾ ਪੇਂਦਾਏ

Share on: Facebook or Twitter
Read this poem in: Roman or Shahmukhi

ਸਫ਼ਦਰ ਡੋਗਰ ਦੀ ਹੋਰ ਕਵਿਤਾ