ਕਾਂਵਾਂ ਦੇ ਮੈਂ
ਬੋਲ ਉਡੀਕਾਂ
ਨਾਲੇ ਵੇਖਾਂ ਈਰਾਂ ਨੂੰ
ਉਡੀਕ ਤੇਰੀ ਵਿਚ
ਖੁੱਲੀ ਬਾਰੀ
ਹਾਲੇ ਵੀ ਮੈਂ
ਢੋਈ ਨਈਂ

ਹਵਾਲਾ: ਸ਼ਬੀਨਾ ਸਹਿਰ, ਸ਼ਫ਼ਕਤ ਅਹਿਮਦ ਇਵਾਨ; ਸਫ਼ਾ 95 ( ਹਵਾਲਾ ਵੇਖੋ )