ਮੰਗ ਸਮੇ ਨੇ
ਸਸਤਾ ਵਿਕਦਾ
ਯੂਸੁਫ਼ ਇਕ
ਖ਼ਰੀਦ ਲਿਆ।।।
ਕੁੱਲ ਖ਼ੁਦਾਈ
ਲੱਭਣ ਉਸ ਨੂੰ
ਪਿੱਛੇ
ਉਸ ਦੇ ਆਈਯ

ਹਵਾਲਾ: ਮੈਂ ਤੇ ਇਸ਼ਕ; ਸ਼ਾਹਿਦਾ ਦਿਲਾਵਰ ਸ਼ਾਹ; ਤਸਨੀਫ਼ਾਤ ਲਾਹੌਰ; ਸਫ਼ਾ 74 ( ਹਵਾਲਾ ਵੇਖੋ )