ਵੱਖ ਕਦੀ ਨਹੀਂ ਹੋਇਆ

ਕੋਈ ਨਾ ਉਸ
ਸੁਨੇਹਾ ਘੱਲਿਆ
ਨਾ ਰਿਹਾ
ਉਹ ਨਾਲ਼
ਫ਼ਿਰ ਵੀ
ਮੇਰੇ ਨਾਲ਼
ਹਨਡਾਵੇ
ਦਿਨ
ਮਹੀਨੇ
ਸਾਲ

ਹਵਾਲਾ: ਮੈਂ ਤੇ ਇਸ਼ਕ; ਸ਼ਾਹਿਦਾ ਦਿਲਾਵਰ ਸ਼ਾਹ; ਤਸਨੀਫ਼ਾਤ ਲਾਹੌਰ; ਸਫ਼ਾ 82 ( ਹਵਾਲਾ ਵੇਖੋ )