ਉਹਦੀ ਰਾਹ ਉੱਚ
ਚਾ ਤੇ ਹਾਸੇ
ਸ਼ਗ਼ਲੋ ਸ਼ੁਗ਼ਲੀ ਵੰਡੇ
ਉਸ ਨੇ ਮੈਨੂੰ
ਮੈਂ ਕੀ ਦਸਾਂ।।।?
ਰੋਹਨੇ ਦਿੱਤੇ
ਉਹ ਵੀ ਵਾਹਵਾ
ਚੋਖੀ ਕੀਮਤ ਅਤੇ

ਹਵਾਲਾ: ਮੈਂ ਤੇ ਇਸ਼ਕ; ਸ਼ਾਹਿਦਾ ਦਿਲਾਵਰ ਸ਼ਾਹ; ਤਸਨੀਫ਼ਾਤ ਲਾਹੌਰ; ਸਫ਼ਾ 70 ( ਹਵਾਲਾ ਵੇਖੋ )