ਪਿੰਡ ਚੋਂ
ਹਾਸਾ
ਲੈ ਕੇ ਆਏ
ਸ਼ਹਿਰਾਂ ਵਿਚ
ਗਵਾਚ ਗਿਆ

ਹਵਾਲਾ: ਇਕ ਗਵਾਚੀ ਸ਼ਾਮ; ਸ਼ਾਹਿਦਾ ਦਿਲਾਵਰ ਸ਼ਾਹ ( ਹਵਾਲਾ ਵੇਖੋ )