ਸ਼ਾਹਿਦਾ ਦਿਲਾਵਰ ਸ਼ਾਹ

ਸ਼ਾਹਿਦਾ ਦਿਲਾਵਰ ਸ਼ਾਹ

ਸ਼ਾਹਿਦਾ ਦਿਲਾਵਰ ਸ਼ਾਹ

ਸ਼ਾਹਿਦਾ ਦਿਲਾਵਰ ਸ਼ਾਹ ਨਵੇਂ ਦੌਰ ਦੀਆਂ ਪੰਜਾਬੀ ਸ਼ਾਇਰਾ ਨੇਂ। ਆਪ ਨੇ ਆਪਣੇ ਖ਼ਿਆਲਾਤ ਦੇ ਇਜ਼ਹਾਰ ਲਈ ਆਜ਼ਾਦ ਨਜ਼ਮ ਦਾ ਚੁਣਾਉ ਕੀਤਾ। ਆਪ ਦੀ ਪੰਜਾਬੀ ਸ਼ਾਇਰੀ ਦੀ ਪਹਿਲੀ ਲਿਖਤ "ਮੈਂ ਤੇ ਇਸ਼ਕ " ਦੇ ਸਿਰਨਾਵੇਂ ਹੇਠ ਛਾਪੇ ਚੜ੍ਹੀ।

ਸ਼ਾਹਿਦਾ ਦਿਲਾਵਰ ਸ਼ਾਹ ਕਵਿਤਾ

ਨਜ਼ਮਾਂ